ਲੋ ਬੀ ਪੀ ਦਾ ਘਰੇਲੂ ਉਪਚਾਰ

ਫਟਾਫਟ ਕਰਣ ਵਾਲੇ ਊਪਾਯ :-

 1. ਨੂੜ ਦਾ ਪਾਣੀ ਪਿਯੋ
 2. ਨੀਮ੍ਬੂ ਪਾਣੀ ਪੀਯੋ
 3. ਕਾਫ਼ੀ ਪੀਯੋ

ਘਟ ਬ੍ਲਡ ਪ੍ਰੇਸ਼ਰ ਹੋਂਦਾ ਕੀ ਹੈ ?

ਜਦੋ ਸ਼ਰੀਰ ਵਿਚ ਰਕਤਚਾਪ ਘਟ ਹੋਕੇ 90/60 ਯਾ ਇਸਤੋ ਵੀ ਘਟ ਹੋ ਜਾਂਦਾ ਹੈ ਤੇ ਓਹਨੁ low blood pressure ਅਤੇ ਬੀ ਪੀ ਘਟਨਾ ਕਹੰਦੇ ਨੇ | ਪਹਲੇ ਏ ਬਿਮਾਰੀ ਵਦ ਤੋ ਵੜ 40 ਤੋ 50 ਸਾਲ ਦੇ ਲੋਕਾ ਨੂ ਹੋਂਦੀ ਸੀ ਲੇਕਿਨ ਆਜ ਦੇ ਇਸ ਪਰੇਸ਼ਾਨਿਯਾ ਤੇ ਟੇਂਸ਼ਨ ਵਾਲੇ ਮਾਹੌਲ ਵਿਚ ਏ ਬਿਮਾਰੀ 20 ਤੋ 30 ਸਾਲ ਦੇ ਨੌਜਵਾਨ ਲੋਕਾਂ ਨੂ ਵੀ ਹੋਡੀ ਸ਼ੁਰੁ ਹੋ ਗਈ ਹੈ | ਤਜੁਰ੍ਬੇਕਾਰਾ ਦੀ ਮਨੀਏ ਤੇ ਆਜਕਲ ਤੇਜ ਰਕਤਚਾਪ ਦੀ ਬਜਾਯ ਲੋ ਰਕਤਚਾਪ ਜ੍ਯਾਦਾ ਨੁਕਸਾਨ ਪਹੁਚਾ ਸਕਦਾ ਹੈ | ਖੂਨ ਦਾ ਪ੍ਰੇਸ਼ਰ ਘਟਣ ਦੀ ਵਜਹ ਤੋ ਖੂਨ ਦਾ ਪ੍ਰਭਾਵ ਘਟ ਜਾਂਦਾ ਹੈ ਜਿਸਦੇ ਕਾਰਣ ਖੂਨ ਸਾਡੇ ਸ਼ਰੀਰ ਦੇ ਜਰੂਰੀ ਅੰਗਾ ਤਕ ਨਹੀ ਪਹੁਚ ਪਾਂਦਾ |

ਖੂਨ ਦਾ ਪ੍ਰਭਾਵ ਘਟਣ ਦੇ ਲਕਸ਼ਨ :-

 • ਚੱਕਰ ਆੜਾ
 • ਦਿਲ ਦਾ ਤੇਜ ਤੜਕਨਾ
 • ਅਖਾ ਦੇ ਅੱਗੇ ਅੰਧੇਰਾ ਛਾੜਾ ਅਤੇ ਤੁੰਧ੍ਲਾ ਵਿਖਣਾ
 • ਜੀ ਮਚਲਣਾ
 • ਹਾਥ ਪੈਰ ਠੰਡੇ ਪੈਣਾ
 • ਬੇਹੋਸ਼ੀ ਆੜਾ
 • ਕਮਜੋਰੀ
 • ਛਾਤੀ ਵਿਚ ਪੀੜ ਹੋੜਾ
 • ਸੇਰ ਪੀੜ ਹੋੜਾ
 • ਪੁਖ ਨਾ ਲਗਣਾ
 • ਬਾਰ-ਬਾਰ ਪਯਾਸ ਲਗਣਾ

ਲੋ ਬ੍ਲਡ ਪ੍ਰੇਸ਼ਰ ਦੇ ਕਾਰਣ

 • ਸ਼ਰੀਰ ਵਿਚ ਖੂਨ ਦਿਯਾ ਨਸਾਂ ਦਾ ਫੈਲ ਜਾਡਾ
 • ਦਿਲ ਦਾ ਕੋਈ ਰੋਗ
 • ਸ਼ਰੀਰ ਵਿਚ ਪਾੜੀ ਯਾ ਖੂਨ ਦਾ ਘਟਣਾ
 • ਪੂਰਾ ਪੋਸ਼ਣ ਨਾ ਮਿਲਣਾ
 • ਸ਼ੁਗਰ
 • ਲੇਵਰ ਦਾ ਕੋਈ ਰੋਗ
 • ਗਰਮ ਜਗਹ ਵਿਚ ਜ੍ਯਾਦਾ ਰਹਣਾ

ਬੀਮਾਰ ਰੋਗੀ ਨੂ ਕੀ ਖਾਣਾ ਚਾਹਿਦਾ ਹੈ ?

 • ਤਾਜੇ ਫਲ ਅਤੇ ਸਬ੍ਜਿਯਾ ਅਤੇ ਪੌਸ਼ਟਿਕ ਆਹਾਰ ਜ੍ਯਾਦਾ ਤੋ ਜ੍ਯਾਦਾ ਖਾਵੋ
 • ਰੋਜ ਰੋਟੀ ਦੇ ਨਾਲ ਗਾਜਰ, ਖੀਰਾ ਅਤੇ ਕਕੜੀ ਦੀ ਸਲਾਦ ਬਨਾਕਰ ਖਾਵੋ
 • ਰੋਜ ਆਵਲੇ ਅਤੇ ਗਾਜਰ ਦਾ ਮੁਰੱਬਾ ਖਾਵੋ
 • ਰੋਜ ਖਜੂਰ ਖਾਨ ਤੋ ਵੀ ਖੂਨ ਦੀ ਕਮੀ ਦੂਰ ਹੋਂਦੀ ਹੈ ਜਿਸਦੇ ਕਾਰਣ ਖੂਨ ਦੇ ਘਟ ਪ੍ਰਭਾਵ ਦੀ ਸਮਸਿਆ ਤੋ ਛੁਟਕਾਰਾ ਮਿਲਦਾ ਹੈ
 • ਏਕ ਗਲਾਸ ਦੂਧ ਵਿਚ 2-3 ਛੁਵਾਰੇ ਉਬਾਲਕਰ ਪਿਯੋ, ਇਸਤੋ ਫਾਯਦਾ ਮਿਲਦਾ ਹੈ
 • ਹੋ ਸਕੇ ਤੇ ਨਿਮਬੂ ਪਾੜੀ ਅਤੇ ਨਮਕ ਦਾ ਪਾੜੀ ਪੀਯੋ

ਕੀ ਨਾ ਖਾਈਏ ?

 • ਜ੍ਯਾਦਾ ਘਿਯੋ ਅਤੇ ਤੇਲ ਤੋ ਬਣੇ ਭੋਜਨ
 • ਤੇਜ ਮਿਰਚ ਮਸਾਲੇ ਵਾਲਾ ਖਾਣਾ

ਔਰ ਨਵੇ ਉਪਾਯ :-
ਉਪਾਯ 1 :- ਏਕ ਗਲਾਸ ਵਿਚ 10 ਤੁਲਸੀ ਦੇ ਪੱਤੇ, 4 ਕਾਲੀ ਮਿਰਚ ਅਤੇ 2 ਲੋਂਗ ਪਾਕੇ ਇਸਨੁ ਉਬਾਲ ਲੋ | ਜਦੋ ਪਾਣੀ ਉਬਲਨ ਤੋ ਬਾਦ ਅਢਾ ਗਲਾਸ ਰਹ ਜਾਵੇ ਤੇ ਓਸਨੂ ਛਾਨਕਰ ਰਖ ਲੋ | ਏਸ ਪਾਣੀ ਨੂ ਰੋਜਾਨਾ ਦਿਨ ਵਿਚ ਏਕ ਵਾਰੀ ਪੀਣ ਤੋ ਲੋ ਬ੍ਲਡ ਪ੍ਰੇਸ਼ਰ ਜਲਦੀ ਹੀ ਠੀਕ ਹੋ ਜਾਂਦਾ ਹੈ |

ਉਪਾਯ 2 :- 1 ਚਮਚ ਸ਼ੇਹਦ ਵਿਚ ਏਕ ਚੌਥਾਈ ਛੋਟਾ ਚਮਚ ਥੋਮ ਦਾ ਰਸ ਮਿਲਾਕਰ ਇੰਦਾ ਰੋਜਾਨਾ 3 ਵਾਰੀ ਛਕੋ |

Leave a Reply

Your email address will not be published. Required fields are marked *